Punjabi status 2020 - पंजाबी स्टेटस

Punjabi Status 2020-21 पंजाबी स्टेटस 

New Daily Updated Share for Every one.

Punjabi स्टेटस Whatsapp Status in Punjabi | Hindi Staus


ਯੂ ਤੋ ਖੁਦਾ ਮਿਲਤਾ ਨਹੀ ਬੜੀ ਮੁਸ਼ਕਿਲ ਸੇ ਭੀ.. ਪਰ, ਮਿਟਾਏ ਖੁਦ ਕੋ ਇਨਸਾਨ ਤੋ ਖੁਦਾ ਖੁਦ ਮਿਲਤਾ ਹੈ🙏🙏
―――――――――――――――――――――――――――――――――
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ..!!
―――――――――――――――――――――――――――――――――

🙏🏻ਕੋਈ ਹਾਰ ਜਾਵੇ ਮੈ ਨੀ ਕਦੇ ਮੰਗਦਾ ਦੂਆ

ਮੈਨੂੰ ਜਿੱਤ ਦੀਆ ਗੱਲਾਂ ਈ ਸਿਖਾਉਂਦੀ ਮੇਰੀ ਮਾਂ.
―――――――――――――――――――――――――――――――――

ਅਸੀ ਦੂਰੀ ਇਸ ਲਈ ਬਣਾਈ

ਤੂੰ ਕਰੀਬ ਜੋ ਸੀ ਹੋਰਾ ਦੇ
―――――――――――――――――――――――――――――――――

ਫੈਸ਼ਨ 🎊ਦਾ ਤਾ ਵਖਤ ⌚ਹੁੰਦਾ ਸੰਜਣਾ ਪਰ 🙄

😊ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ 👑 ਕਰਦੀ ਆ👈 SO🌹🌹
―――――――――――――――――――――――――――――――――

ਸਿੱਖੇ ਯਾਰੀ ਚ ਨਾ #BYPASS ਕਰਨਾ

👉ਤਾਂਹੀ ਚਰਚੇ ਜਹੇ ਹੋਣ ਲੱਗ ਗਏ..
―――――――――――――――――――――――――――――――――

ਤੇਰੇ ਬੰਗਲੇ ਚ ਲਿਫ਼ਟਾਂ ਨੇ ਲੱਗੀਆ

ਕਿਵੇਂ ਚੜ੍ਹੇਂਗੀ ਪਧਾਣੇ ਪਿੰਡ ਘਾਟੀਆਂ ..!
―――――――――――――――――――――――――――――――――

ਹਾਂ ਲੋਕ ਬਹੁਤ ਚੰਗੇ ਹੁੰਦੇ ਨੇ

ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ ।
―――――――――――――――――――――――――――――――――

ਕੋਠੇ ਤੇ ਗਲਾਸੀ ਏ !

ਆਏ ਦੀਆਂ ਲੱਖ ਖੁਸ਼ੀਆਂ ,
ਵੇ ਤੁਰ ਗਏ ਦੀ ਉਦਾਸੀ ਏ !

―――――――――――――――――――――――――――――――――

ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..

ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ..
―――――――――――――――――――――――――――――――――

ਜੇ ਵੰਡਣਾ ਈ ਆ ਤਾ ਪਿਅਾਰ ਤੇ ਸਤਿਕਾਰ ਵੰਡੋ..

ਨਫ਼ਰਤ ਤਾ ਲੋਕ ਵੈਸੇ ਈ ਦਿਲਾ ਚ ਬਥੇਰੀ ਚੱਕੀ ਫਿਰਦੇ ਆ..
―――――――――――――――――――――――――――――――――

ਮਿੱਤਰੋ ਲੋੜ ਤੋ ਵੱਧ ਕਿਸੇ ਦਾ ਵੀ ਮਜ਼ਾਕ ਨਾ ਉਡਾਉ..

ਵਕਤ ਕੋਲ ਐਸੀ ਸੋਟੀ ਆ ਜਦੋ ਵੱਜਦੀ ਆ ਚੰਗਿਆ ਚੰਗਿਆ ਦੀ ਅਵਾਜ ਬੰਦ ਕਰਾ ਦਿੰਦੀ ਆ..
―――――――――――――――――――――――――――――――――

ਪਰਮਾਤਮਾ ਸਭ ਦਾ ਹਿਸਾਬ ਕਰਦਾ ਚੰਗੇ ਦਾ ਵੀ ਬੁਰੇ ਦਾ ਵੀ..

ਬੁਰੇ ਨੂੰ ਦੇਖ ਕੇ ਇਹ ਨਾ ਸੋਚੋ ਇਹਨੂੰ ਕੁਛ ਹੁੰਦਾ ਨੀ ਕਈ ਵਾਰ ਲੇਖਾ ਜੋਖਾ ਲੰਬਾ ਹੋ ਜਾਦਾ.
―――――――――――――――――――――――――――――――――

ਜੋ ਬੀਜਿਅਾ ਓਹ ਵੱਡਣਾ ਪਉ..

ਏਹ ਮੋਹ ਮਾਇਅਾ ਦਾ ਲਾਲਚ..
ਬੰਦਿਅਾ ਤੈਨੂੰ ਛੱਡਣਾ ਪਉ..

―――――――――――――――――――――――――――――――――

ਗੱਲਾ ਕਰਨੀਅਾ ਈ ਸੌਖੀਅਾ..

ਕਿਸੇ ਨੂੰ ਸਮਝਣਾ ਬਹੁਤ ਔਖਾ ਖਾਸ ਕਰ ਕਿਸੇ ਦੇ ਹਾਸਿਅਾ ਪਿਛੇ ਲੁਕੇ ਦਰਦ ਨੂੰ..
―――――――――――――――――――――――――――――――――

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।

―――――――――――――――――――――――――――――――――

#2020#ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍

🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance
―――――――――――――――――――――――――――――――――

ਪੁੱਛਦੇ ਤੇਰਾ ਫੋਨ ਮੇਲ ਕਦੇ ਆਉਂਦੀ ਏ ਕਿ ਨਹੀਂ

ਨਵੇਂ ਸਾਲ ਦਾ ਕਾਰਡ ਕਦੇ ਕੋਈ ਪਾਉਂਦੀ ਏ ਕਿ ਨਹੀਂ
―――――――――――――――――――――――――――――――――

ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..

ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
―――――――――――――――――――――――――――――――――

"ਕੁਝ ਹਾਲਾਤਾਂ ਤੋਂ ,,ਸ਼ਾਮਾਂ ਵਾਂਗ ਢਲਣਾ ਸਿੱਖ ਰਿਹਾ ਹਾਂ ,,,,🙏 ਉਠਦਾ,ਡਿੱਗਦਾ, ਸੰਬਲਦਾ,,, ਬਸ ਚਲਣਾ ਸਿੱਖ ਰਿਹਾ ਹਾਂ,,

―――――――――――――――――――――――――――――――――

ਕਈ ਵੱਧ ਸਿਆਣੇ ਟੱਕਰੇ ਨੇ ਜੋ ਮੁੱਫਤੀ ਦੇ ਗਏ ਮੱਤਾਂ ਨੇ,

ਪੋਟੇ ਤੇ ਸਾਰੇ ਹੀ ਯਾਦ ਮੈਨੂੰ ਜਿੰਨਾਂ ਨੇ ਖਿੱਚੀਆ ਲੱਤਾਂ ਨੇ,
―――――――――――――――――――――――――――――――――
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
―――――――――――――――――――――――――――――――――

ਲੋਕੀ ਜਾਣਦੇ ਪਗਾਉਣ,,,ਅਸੀ ਹਿੰਢਾ ਆਲੇ ਆ,,,,

ਮਾਨ ਨਾਲ ਆਖਦੇ ਆ,,,ਪਿੰਡਾ ਆਲੇ ਆ,.
―――――――――――――――――――――――――――――――――

ਹੁਣ ਕਿਦਾ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾ,

ਹੁਣ ਕਿੰਝ ਰੋਟੀ ਲੰਘਦੀ ਏ ਗਲਬਾਤ ਤੋਂ ਬਿਨਾ.
―――――――――――――――――――――――――――――――――

ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻

ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ
―――――――――――――――――――――――――――――――――

ਜਿਊਦੀ ਜਾਨ ਨੂੰ ਪਰਖਦੇ ਨਿੱਤ ਸਾਰੇ..

ਕੋਈ ਫੇਲ ਹੋਵੇ ਤੇ ਕੋਈ ਪਾਸ ਮੀਆ,,
ਹਿੰਮਤ ਢਾਹ ਕੇ ਨਾ ਐਵੇ ਬੈਠ ਜਾਈਏ..
ਬਦਲ ਜਾਣਗੇ ਕਦੇ ਹਲਾਤ ਮੀਆ!!

―――――――――――――――――――――――――――――――――

ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,

ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
―――――――――――――――――――――――――――――――――

ਆਪਾ ਨਹੀਉ ਕੀਤਾ ਕਦੇ ਟਾਇਮ ਠੀਕ ਜੀ..

ਸਾਨੂੰ ਕਿਹੜਾ ਚੂੜੇ ਵਾਲੀ ਉਡੀਕ ਦੀ..
―――――――――――――――――――――――――――――――――

ਤੂੰ ਰੱਬ ਤੌ ਵੱਧ ਹੈ ਸਾਡੇ ਲਈ,

ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ

―――――――――――――――――――――――――――――――――

♡♡ ਵੇਖ ਵੇਖ TENU ਜਿਹੜੀ ਖੁਸ਼ੀ.HUNDI

ਮੈਨੂੰ,
ਬੌਲ KE ਮੈ NAHIO ਦੱਸ sakda _
ਸੋਹਣੀਏ ਸਦਾ KHUSH ਰੱਖਣਾ ਏ TENU, russe HOYe ਨੂੰ ਕਦੇ NI
ਤੱਕ SAKDa
_♡♡ #

―――――――――――――――――――――――――――――――――

ਸੌਂਹ ਰੱਬ ਦੀ ਉਹ ਬਾਹਲਾ ਜੱਚਦੀ ਏ_ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦੀ ਏ_

―――――――――――――――――――――――――――――――――

ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ,

ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ ਫੋਟੋ ਸੋਹਣਿਆਂ ਵੇ ਮੈਂ,
iphone ਤੇ Wallpaper ਲਾਈ ਆ

―――――――――――――――――――――――――――――――――

ਹੁਣ ਮਹੀਨੇ ਬਾਦ ਤੂੰ ਮਿਲਦੀ ਏ,, ਪਿੰਡਾਂ"ਚ ਮਿਲਦੀ ਡਾਕ ਜਿਵੇਂ,, ਤੇਰੇ ਵਾਧਿਆਂ ਦੀ ਪੰਡ ਮੁੱਕ ਚੱਲੀ,, ਸਰਕਾਰੀ ਸਕੂਲ ਦੇ ਚਾਕ ਜਿਵੇਂ.

―――――――――――――――――――――――――――――――――

Kite Kalla Beh K Socha Jadd V Tere Baare Main,Meinu Meri Duniya Bss Khtam Jehi E Lagdi Ae

―――――――――――――――――――――――――――――――――

ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ..ਦੋਵੇਂ ਇੱਕ ਪਲ �ਚ �ਰੁੱਲ� ਤੇ ਇੱਕ ਪਲ �ਚ �ਖੁੱਲ� ਜਾਂਦੀਆਂ

―――――――――――――――――――――――――――――――――

ਕੰਮ ਸਾਰੇ ਮਾਲਕ ਦੇ ਭਾਣੇ ਕਰਤੇ👍

ਚੌਬਰ ਹਲਾਤਾਂ ਨੇ ਸਿਆਣੇ ਕਰਤੇ ♠️
―――――――――――――――――――――――――――――――――

ਮੇਰੀ 🚫ਹਿੱਕ ਤੇ ਤਰਦੇ 👊ਪੈਰ ਕੁੜੇ 💪

ਰੱਬ🙏 ਕਰੇ ਓੁਹਨਾਂ ਦੀ ✅ ਖੈਰ ਕੁੜੇ..
―――――――――――――――――――――――――――――――――

ਮਾੜਾ ਟੈਂਮ ਵੀ ਕਮਾਲ ਦਾ ਹੂਦਾਂਂ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ🤨🤨🤨🤨🤨

―――――――――――――――――――――――――――――――――

ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ

ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍
―――――――――――――――――――――――――――――――――

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ

ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ
―――――――――――――――――――――――――――――――――

ਪਿਅਾਰ ਤੋ ਹਮੇ ਮੰਜਿਲੋ ਸੇ ਹੈ ,ਰਾਹੋ ਦੇ ਨਹੀ |

ਡਰ ਤੋ ਹਮੇ ਖੁਦਾ ਕਾ ਹੈ , ਝੂਠੇ ਸ਼ਾਹੋ ਕਾ ਨਹੀ
―――――――――――――――――――――――――――――――――

ਹਕੂਮਤ ਕਰਨੀ ਬੜੀ ਸੋੌਖੀ ਹੁੰਦੀ

ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ..
―――――――――――――――――――――――――――――――――
ਫਰਕ ਏਹੀ ਆ ਵੀਰ ਮੇਰਿਅਾ,
ਤੈਨੂੰ ਤੇਰੇ ਜਾਣਦੇ ਨੇ,
ਮੈਨੂੰ ਤੇਰੇ ਵੀ ਜਾਣਦੇ ਨੇ
―――――――――――――――――――――――――――――――――

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,

ਨਾ ਇਸ਼ਾਰਿਆਂ ਉੱਤੇ ਨੱਚੇ ਹਾਂ,
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ!! ✌

―――――――――――――――――――――――――――――――――

ਮੁਡ ਤੋਂ belong ਜੋ ਅਨਖੀ ਖ਼ੂਨ ਨੁੰ 💁💁

ਜਮਾਦਰੁ ਸੁਨਖਿਆ ਨੇ ਜਾਣਾ ਕੀ saloon ਨੁ
―――――――――――――――――――――――――――――――――

#ਇਕ #ਸਾਫ਼ #ਜੇਹੀ #ਗੱਲ #2 #ਲਫ਼ਜ਼ਾਂ #ਵਿਚ #ਤੈਨੂੰ #ਕਰਦੇ #ਆ

‪#‎Feeling‬ #ਨੂੰ ਸਮਝੋ #ਜੀ #ਅਸੀਂ #ਦਿਲ #ਤੋਂ #ਤੁਹਾਡੇ #ਤੇ #ਮਰਦੇ #ਆ... 😘😘😘😘😘😘😘😍❤️
―――――――――――――――――――――――――――――――――

Ni Saheliya Di Gal Utte Ghor Kr Gayi,,

Bina Parkhe Hi Jatt Nu Ignore Kar Gayi.👍❤
Chawa Kise Hor Nu Sawal Hi Nahi Uthda,
Howa Kise Hor Di Kheyal Hi Nahi Uthda.👍❤

―――――――――――――――――――――――――――――――――

Jinne ਦਿਲ ਦੀ Queen ਬਣਾਉਣਾ ਵੇ, Oh ਜੱਟ FOLLOW ਕਰਦਾ☺🌹

―――――――――――――――――――――――――――――――――

ੳੁਂਝ ਮੁੰਡਾ ਸਿਰੇ ਦਾ ਲੜਾਕੁ ਗੋਰੀਏ...

ਬਸ ਤੇਰੇ ਮੁੂਹਰੇ ਉੱਡਦੇ ਨੇ ਫਿੳੂਜ਼ ਕੁੜੀਏ...
Jinne ਦਿਲ ਦੀ Queen ਬਣਾਉਣਾ ਵੇ, Oh ਜੱਟ FOLLOW ਕਰਦਾ☺🌹

―――――――――――――――――――――――――――――――――

Vekh Sadi Tohar Laeya Badiya Ne Jor,

Assi Kise Di V Gal Uthe Kita Nahio Gor😘👌

New Daily Updated Share for Every one.

Tags :Punjabi status 2020-21 पंजाबी स्टेटस Punjabi Status  2020-21 पंजाबी स्टेटस,punjabi status yaari,
punjabi status sardari,
punjabi status love,
block attitude punjabi status,
punjabi status sad,
punjabi status in hindi,
punjabi status in english,
punjabi status video,Attitude Punajbi Status Funny Jokes facebook status whatsapp Status in hindi language 

Post a Comment

0 Comments